Tuesday, June 9, 2020

10000+ punjabi images for whatsapp download


10000+ punjabi images for whatsapp download


we have shared best punjabi status sad love, punjabi status yaari, punjabi ghaint status, punjabi status on jatt, punjabi gadar status, punjabi status sad love, punjabi love photo download, love pics in punjabi, punjabi quotes images rishte quotes in punjabi, share chat pics punjabi download, jogi pics punjabi status for whatsapp, 10000+ punjabi images for whatsapp download, latest punjabi status more with images.





punjabi love couple images hd
punjabi love couple images hd


ਗੀਤਾਂ ਦਾ ਤੁਰਦਾ ਕਾਫ਼ਲਾ,

 ਮੁੜ ਹੋ ਗਿਆ ਬੇ-ਆਸਰਾ….

ਮੱਥੇ ਤੇ ਹੋਣੀ ਲਿਖ ਗਈ,

 ਇੱਕ ਖ਼ੂਬਸੂਰਤ ਹਾਦਸਾ …..


punjabi-images-for-whatsapp-download


Also Read : Best Whatsapp DP Images HD Download


ਲਈ ਸਮਝ ਤੂੰ ਕੱਲ ਦੇ ਜਵਾਕ ਨਾ„

ਪਾਣੀ ਘਾਟ ਘਾਟ ਦੇ ਪੀਤੇ ਨੇ„

ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„

ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..



punjabi-images-for-whatsapp-download
punjabi-images-for-whatsapp-download


ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,,


ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,



punjabi-images-for-whatsapp-download
punjabi-images-for-whatsapp-download


Munda ‪#‎ਸਰਦਾਰ‬ sohniye …

‪#‎ਸੈਂਟੀ‬ att diyan ‪#‎ਕੁੜੀਆਂ‬ krawe…….

‪#‎Taur‬ ਸ਼ੋਰ laake nikle …

Aag ‪#‎ਵੈਰੀਆਂ‬ de ‪#‎sinne‬ lag ਜਾਵੇ



punjabi-images-for-whatsapp-download
punjabi-images-for-whatsapp-download


ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ.ਪਰ ਜਦੋਂ ਕੋਈ.

ਆਪਣਾ ਬਿਨਾਂ ਬੁਲ਼ਾਏਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ……



punjabi-images-for-whatsapp-download
punjabi-images-for-whatsapp-download


#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,,

 #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,,,



punjabi-images-for-whatsapp-download
punjabi-images-for-whatsapp-download



ਸੁਪਣੇ ਦੇ ਵਿਚ ਮੇਰੇ ੳੁਹ ਨਿੱਤ ਆਵੇ.

ਮੈਨੂੰ ਆ  ਕੇ ਨਿੱਤ ਅਵਾਜਾਂ ਮਾਰੇ

ਮੈ ਥੱਕ ਗੲੀ ਹੁਣ ਰੋ-2 ਕੇ ਸੱਜਣਾ

ਹੁਣ ਹੋਰ ਰੁਵਾੳੁਣਾ ਛੱਡਦੇ

ਹੱਥ ਜੋੜ ਕੇ ਕਹਿੰਦੀ ਹਾ ਹੁਣ ਹੋਰ ਸਤਾੳੁਣਾ ਛੱਡਦੇ

ਆਪ ਤਾ ਚਾਹੁੰਦਾ ਨਹੀ ਕਿੳੁ ਸਾਡੇ ਚੇਤੇ ਆਵੇ.

ਅੌਖਾ ਪਲ-2ਕੱਟਣਾ ਯਾਦ ਆੳੁਣਾ ਛੱਡਦੇ

ਹੱਥ ਜੋੜ ਕੇ ਕਹਿੰਦੀ ਹਾ ਹੁਣ ਹੋਰ ਸਤਾੳੁਣਾ ਛੱਡਦੇ

ਦਿਲ ਦੇ ਵਿਚ ਜੋ ਚਾਅ ਸੀ ਮੇਰੇ

ਮਿੱਟੀ ਦੇ ਵਿਚ ਦੱਬਤੇ ਯਾਰ ਨੇ

Town ਤੇਰੇ ਦੇ ਰਾਹ ਵੀ ਹੁਣ ਛੱਡ ਤੇ ਸੈਂਡੀ ਨੇ.

ਯਾਦ ੳੁਹ ਪਲਾ ਦੀ ਹੋਰ ਦਵਾੳੁਣਾ ਛੱਡਦੇ..

ਹੱਥ ਜੋੜ ਕੇ ਕਹਿੰਦੀ ਹਾ ਹੁਣ ਹੋਰ ਸਤਾੳੁਣਾ ਛੱਡਦੇ…..



punjabi love images with wordings
punjabi love images with wordings


ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ….

ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ…..



punjabi love images with wordings
punjabi love images with wordings


ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ

ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ….



punjabi love images with wordings
punjabi love images with wordings


ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ

ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ



punjabi love images with wordings
punjabi love images with wordings


ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ….

ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ….

 ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ….

ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ…..



punjabi love images with wordings
punjabi love images with wordings


Road ਤੇ ਕੌਠੀ ਕੋਲ ਗੱਡੀਆਂ ਨਹੀ ਬਾਹਲੀਆਂ

2-2 ⚖ਕਿਲੌ ਰੌਂਦ ਸਾਡੀਆਂ ਮੰਗਣ 🏻ਦੌਨਾਲੀਆਂ ‬



punjabi love images with wordings
punjabi love images with wordings


਼਼ ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ,

 ਫੁਕਰੀ ਜਨਤਾ ਅਸੀ ਬਹੁਤੀ ਸਿਰ ਤੇ ਨਹੀ ਚੜਾਈ ਦੀ..



punjabi shayari on love with images
punjabi shayari on love with images


☆ਕਾਲੀ Hummer ਦੇ ਵਿੱਚ ਛੱਡ ਰੱਖੀ Bass☆


☆ਸੋਹਣੀ ਸੋਹਣੀ ਨੱਡੀਆ ਨੂੰ ਜੱtt ਦਾ CareZ☆



punjabi shayari on love with images
punjabi shayari on love with images



ਇੱਕ ਆਉਦੀ ਨੀ ਚਲਾਕੀ,  ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ


ਯਾਰੀ ਜਿੰਦ ਵਾਰ ਕੇ ਨਿਭਾਈ

ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ



punjabi shayari on love with images
punjabi shayari on love with images


ਮਿਹਨਤ  ਕਰਦੇ ਆ  ਕਦੇ ਗੱਲਾਂ  ਨਾਲ  ਸਾਰ ਦੇ ਨੀ

 ਰੱਬਾ ਰੋਟੀ  ਰੁੱਖੀ  ਮਿਸੀ ਹੀ ਖੁਵਾਈ ਜਾਈ

ਸੱਤ ਪਕਵਾਨੀ ਅਸੀ ਭਾਲ਼  ਦੇ  ਨੀ



punjabi shayari on love with images
punjabi shayari on love with images


ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ

ਜਦੋ ਲਾ ਕੇ ਸ਼ੌਕੀਨੀ ਨਿਕਲਈਏ

ਅੱਖ ਰਨ ਦੀ ਸਾਡੇ ਤੇ ਖੜਦੀ ਐ

ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।।



punjabi shayari on love with images
punjabi shayari on love with images

ਮੈਂ ਕਹਿੰਦੀ ਰਹੀ ਓਹਨੂੰ ਆਪਣੇ ਦਿਲ ਦੀਆਂ

ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,

ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,

ਓਹਨੇ ਤਰਲਾ ਕੋਈ ਸੁਨਿਆ ਨਹੀਂ,

ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,

ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,

ਮੈਂ ਕਹ ਦਿੱਤਾ ,ਤੇਰੇ ਬਿਨਾ ਮੈਂ ਮਰ ਚਲੀ

ਓਹ ਹੱਸ ਕੇ ਕਹਿੰਦਾ, ਕੀ ਕਿਹਾ ?? ਮੈਨੂੰ ਸੁਨਿਆ ਨਹੀ




punjabi shayari on love with images
punjabi shayari on love with images

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…

ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…

ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…

ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ


punjabi love couple images hd
punjabi love couple images hd


ਹਰ ਵਾਰ ਇਕਰਾਰ ਹੋਵੇਗਾ

ਦਿਲੋਂ ਤੇਰੇ ਨਾਲ ਪਿਆਰ ਹੋਵੇਗਾ

ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ

ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ

ਜਿਥੇ ਮਰਜੀ ਅਾ ਕੇ ਦੇਖ ਲਵੀਂ

ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ



punjabi love couple images hd
punjabi love couple images hd


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,

ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.

.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,

ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…



punjabi love couple images hd
punjabi love couple images hd


ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,

ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ …..



punjabi love couple images hd
punjabi love couple images hd


ਵੇਖ ਕੇ ਸੋਹਣਾ ਮੁੱਖ ……..ਅਸੀਂ ਇੱਤਬਾਰ ਨਾ ਕਰਦੇ.

.ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.

.ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦ ਲਈ.

.ਤਾਂ ਸੌਹੰ ਰੱਬ ਦੀ ਮਰ ਜਾਂਦੇ ….ਪਰ ਪਿਆਰ ਨਾ ਕਰਦੇ…..



punjabi love couple images hd
punjabi love couple images hd


ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,

ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,

ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,

ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ………..



punjabi love couple images hd
punjabi love couple images hd


ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..

ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..

ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ …….



punjabi love couple images hd
punjabi love couple images hd


★★ਕਰ ਸਕੀਏ ਨਾ ਜੋ ਪੂਰੀ,

★★ ਐਸੀ ਕੋਈ ਮੰਗ ਕਰੀ ਨਾ

★★ਭੋਲੇ ਜਿਹੇ ਸੁਭਾਅ ਦਾ sukh ਸੋਹਣੀ ਏ,

 ★★ਐਵੇਂ ਬਹੁਤਾ ਤੰਗ ਕਰੀ ਨਾ……..)))))



punjabi love couple images hd
punjabi love couple images hd


ਪਿਆਰ ਅੱਜ ਵੀ ਤੇਰੇ ਨਾਲ ਉਨਾ ਹੀ ਆ

ਬਸ ਤੈਨੂੰ ਇਹਸਾਸ ਨਹੀ ਤੇ ਮੈ ਜਿਤਾਉਣਾ ਛੱਡਤਾ



punjabi love couple images hd
punjabi love couple images hd


punjabi quotes with pictures, punjabi inspirational quotes with images, punjabi love quotes images, punjabi quotes love images, punjabi love quotes with images, love quotes images in punjabi, punjabi quotes n images,



punjabi shayari images download
punjabi shayari images download


punjabi love quotes images in hindi, punjabi sad quotes images in english, punjabi shayari quotes images, sad quotes images in punjabi, punjabi quotes images, life quotes images in punjabi,



punjabi love couple images hd
punjabi love couple images hd

punjabi jatti quotes images, punjabi culture images with quotes, yaad images punjabi quotes, punjabi quotes about life images, punjabi quotes images download, punjabi quotes in english with images, very sad punjabi quotes images,



punjabi shayari images download
punjabi shayari images download


emotional quotes images in punjabi, punjabi motivational quotes images, punjabi quotes images for whatsapp, punjabi quotes images on life, waheguru quotes images in punjabi, funny punjabi quotes images, punjabi quotes with images, cute punjabi quotes images,



punjabi shayari images download
punjabi shayari images download


funny punjabi images for whatsapp, punjabi couple images for whatsapp dp hd, 10000+ punjabi images for whatsapp download, new punjabi status images for whatsapp, sad boy images for whatsapp punjabi, sad images for whatsapp dp punjabi, images for whatsapp dp punjabi, punjabi status images for whatsapp, mood off images for whatsapp dp in punjabi,



punjabi love couple images hd
punjabi love couple images hd


funny images for whatsapp dp in punjabi, sweet images for whatsapp profile punjabi, punjabi jatti images for whatsapp dp, funny images for whatsapp status in punjabi, couple images for whatsapp dp punjabi, punjabi funny images for whatsapp profile,



punjabi shayari images download
punjabi shayari images download


sad quotes images for whatsapp in punjabi, funny images in punjabi for whatsapp, best friends images for whatsapp punjabi, images for whatsapp profile in punjabi, 



punjabi shayari images download
punjabi shayari images download



The post 10000+ punjabi images for whatsapp download appeared first on whatsapp-dp-images.